PM 8:44 ਵਜੇਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ ਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ. ਛਾਪਣ ਦੀ ਮਿਤੀ: 18 ਘੰਟੇ ਪਹਿਲਾਂ. ਪਿਛਲੇ ਹਫ਼ਤੇ ਕੈਨੇਡੀਅਨ ਪੁਲਿਸ ਨੇ ਨਿੱਝਰ ਕਤਲਕਾਂਡ ਵਿਚ 3 ਭਾਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ
PM 7:05 ਵਜੇਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ? ਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ?. ਛਾਪਣ ਦੀ ਮਿਤੀ: 20 ਘੰਟੇ ਪਹਿਲਾਂ. ਕਿਸੇ ਨਵੀਂ ਗ੍ਰੋਸਰੀ ਕੰਪਨੀ ਵਾਸਤੇ ਕੈਨੇਡਾ ਵਿਚ ਪੈਰ ਜਮਾਉਣਾ ਔਖਾ
PM 5:36 ਵਜੇਹਫ਼ਤੇ ਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੇ ਫ਼ੈਸਲੇ ਖ਼ਿਲਾਫ਼ ਫ਼ੈਡਰਲ ਯੂਨੀਅਨਾਂ ਨੇ ਕੀਤੀ ਸ਼ਿਕਾਇਤ ਹਫ਼ਤੇ ਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੇ ਫ਼ੈਸਲੇ ਖ਼ਿਲਾਫ਼ ਫ਼ੈਡਰਲ ਯੂਨੀਅਨਾਂ ਨੇ ਕੀਤੀ ਸ਼ਿਕਾਇਤ. ਛਾਪਣ ਦੀ ਮਿਤੀ: 21 ਘੰਟੇ ਪਹਿਲਾਂ. PSAC ਦਾ ਕਹਿਣਾ ਹੈ ਕਿ ਤਿੰਨ ਦਿਨ ਲਾਜ਼ਮੀ ਕੀਤਾ ਜਾਣਾ ਇਕਰਾਰਨਾਮੇ ਦੀ ਉਲੰਘਣਾ ਹੈ
PM 3:51 ਵਜੇ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ. ਛਾਪਣ ਦੀ ਮਿਤੀ: 23 ਘੰਟੇ ਪਹਿਲਾਂ. ਸੰਜੇ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਉਭਰ ਰਿਹਾ ਰਾਸ਼ਟਰੀ ਸੁਰੱਖਿਆ ਖ਼ਤਰਾ’ ਹੈ
PM 8:40 ਵਜੇਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਪੇਸ਼ੀ ਦੀ ਅਗਲੀ ਤਾਰੀਖ਼ 21 ਮਈ
PM 6:19 ਵਜੇਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਸਡਬਰੀ ਦੀ YMCA ਅਨੁਸਾਰ ਹਰ ਮਹੀਨੇ ਤਕਰੀਬਨ 500 ਅੰਤਰਰਾਸ਼ਟਰੀ ਵਿਦਿਆਰਥੀ ਕੰਮ ਦੀ ਭਾਲ ਲਈ ਉਹਨਾਂ ਨਾਲ ਸੰਪਰਕ ਕਰ ਰਹੇ ਹਨ
PM 4:56 ਵਜੇ‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ ‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. stand.earth ਨੌਨ ਪ੍ਰਾਫ਼ਿਟ ਸੰਸਥਾ ਨੇ ਕੰਪਨੀ 'ਤੇ ਗ੍ਰੀਨਹਾਊਸ ਗੈਸਾਂ ਘਟਾਉਣ ਦਾ ਵਾਅਦਾ ਤੋੜਨ ਦਾ ਇਲਜ਼ਾਮ ਲਗਾਇਆ
PM 2:15 ਵਜੇਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕ ਬੀਸੀ ਦੀ ਅਦਾਲਤ ਚ ਪੇਸ਼ ਹੋਣਗੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕ ਬੀਸੀ ਦੀ ਅਦਾਲਤ ਚ ਪੇਸ਼ ਹੋਣਗੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਲੰਘੇ ਸ਼ੁੱਕਰਵਾਰ ਹੋਈ ਸੀ ਗ੍ਰਿਫ਼ਤਾਰੀ
PM 1:55 ਵਜੇਕੈਨੇਡੀਅਨ ਰੈਪਰ ਡ੍ਰੇਕ ਦੀ ਹਵੇਲੀ ਨੇੜੇ ਚੱਲੀ ਗੋਲੀ, ਸਿਕਿਓਰਟੀ ਗਾਰਡ ਜ਼ਖ਼ਮੀ ਕੈਨੇਡੀਅਨ ਰੈਪਰ ਡ੍ਰੇਕ ਦੀ ਹਵੇਲੀ ਨੇੜੇ ਚੱਲੀ ਗੋਲੀ, ਸਿਕਿਓਰਟੀ ਗਾਰਡ ਜ਼ਖ਼ਮੀ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਡ੍ਰੇਕ ਘਰ ਵਿਚ ਸੀ ਜਾਂ ਨਹੀਂ ਇਸ ਬਾਰੇ ਕੁਝ ਸਪਸ਼ਟ ਨਹੀਂ
PM 8:34 ਵਜੇ$20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ $20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਕੈਨੇਡੀਅਨ ਸਿੱਕੇ ਦਸੰਬਰ ਵਿਚ ਸਰਕੂਲੇਸ਼ਨ ਚ ਆ ਗਏ ਸਨ
PM 7:36 ਵਜੇਓਨਟੇਰਿਓ ਲਜਿਸਲੇਚਰ ‘ਚ ਕੈਫ਼ੀਯੇਹ ‘ਤੇ ਲੱਗੀ ਪਾਬੰਦੀ ਚ ਢਿੱਲ, ਪਰ ਹਟਾਈ ਨਹੀਂ ਗਈ ਪਾਬੰਦੀ ਓਨਟੇਰਿਓ ਲਜਿਸਲੇਚਰ ‘ਚ ਕੈਫ਼ੀਯੇਹ ‘ਤੇ ਲੱਗੀ ਪਾਬੰਦੀ ਚ ਢਿੱਲ, ਪਰ ਹਟਾਈ ਨਹੀਂ ਗਈ ਪਾਬੰਦੀ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਲੋਕ ਕੈਫ਼ੀਯੇਹ ਪਾ ਕੇ ਇਮਾਰਤ ਚ ਦਾਖ਼ਲ ਹੋ ਸਕਦੇ ਹਨ, ਪਰ ਚੈਂਬਰ ਵਿਚ ਨਹੀਂ
PM 6:16 ਵਜੇਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ ਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਾਸ ਮੁਖੀ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਮਿਸਰ ਦੀ ਖੁਫੀਆ ਏਜੰਸੀ ਨੂੰ ਫੈਸਲੇ ਦੀ ਜਾਣਕਾਰੀ ਦਿੱਤੀ …
PM 5:14 ਵਜੇਨਿੱਝਰ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਵਧਿਆ ਨਿੱਝਰ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਵਧਿਆ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀ ਭਾਰਤੀ ਨਾਗਰਿਕ
PM 3:04 ਵਜੇਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਹਨ
PM 5:56 ਵਜੇਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਪੁਲਿਸ ਨੇ ਕੀਤੀਆਂ ਗ੍ਰਿਫ਼ਤਾਰੀਆਂ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਪੁਲਿਸ ਨੇ ਕੀਤੀਆਂ ਗ੍ਰਿਫ਼ਤਾਰੀਆਂ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. 18 ਜੂਨ 2023 ਨੂੰ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਇਆ ਸੀ
PM 3:42 ਵਜੇਫ਼ੈਡਰਲ ਸਰਕਾਰ ਵੱਲੋਂ ਟੋਰੌਂਟੋ ਨੂੰ 2026 ਵਿਸ਼ਵ ਕੱਪ ਦੀ ਮੇਜ਼ਬਾਨੀ ‘ਚ ਮਦਦ ਲਈ $104 ਮਿਲੀਅਨ ਦਾ ਵਾਅਦਾ ਫ਼ੈਡਰਲ ਸਰਕਾਰ ਵੱਲੋਂ ਟੋਰੌਂਟੋ ਨੂੰ 2026 ਵਿਸ਼ਵ ਕੱਪ ਦੀ ਮੇਜ਼ਬਾਨੀ ‘ਚ ਮਦਦ ਲਈ $104 ਮਿਲੀਅਨ ਦਾ ਵਾਅਦਾ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਟੋਰੌਂਟੋ ਵਿਚ ਇਸ ਅੰਤਰਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਦੀ ਅਨੁਮਾਨਿਤ ਲਾਗਤ $380 ਮਿਲੀਅਨ ਹੋ ਗਈ ਹੈ
PM 2:29 ਵਜੇਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ. ਛਾਪਣ ਦੀ ਮਿਤੀ: 6 ਦਿਨ ਪਹਿਲਾਂ. ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਕਮਿਸ਼ਨਰ ਇਹ ਯਕੀਨੀ ਬਣਾਏਗਾ ਕਿ ਸਰਕਾਰ ਸਮਝੌਤਿਆਂ 'ਤੇ ਜਵਾਬਦੇਹ ਰਹੇ
PM 7:38 ਵਜੇਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ: ਪੁਲਿਸ ਰਿਲੀਜ਼ ਓਨਟੇਰਿਓ ਦੇ ਹਾਈਵੇ 401 ‘ਤੇ ਹੋਏ ਕ੍ਰੈਸ਼ ਚ ਮਾਰਿਆ ਗਿਆ ਬਜ਼ੁਰਗ ਜੋੜਾ ਭਾਰਤ ਤੋਂ ਆਇਆ ਸੀ: ਪੁਲਿਸ ਰਿਲੀਜ਼. ਛਾਪਣ ਦੀ ਮਿਤੀ: 7 ਦਿਨ ਪਹਿਲਾਂ. ਸੋਮਵਾਰ ਨੂੰ ਵਾਪਰੇ ਘਾਤਕ ਸੜਕ ਹਾਦਸੇ ਵਿਚ 3 ਮਹੀਨੇ ਦਾ ਬੱਚਾ ਵੀ ਮਾਰਿਆ ਗਿਆ ਸੀ